ਲੀਨਕਸ ਇੰਸਟਾਲੇਸ਼ਨ ਦੌਰਾਨ, ਇੱਕ ਨਵੇਂ ਉਪਭੋਗਤਾ ਲਈ ਵਿਭਾਗੀਕਰਨ ਹੀ ਸੱਭ ਤੋਂ ਵੱਡੀ ਸਮੱਸਿਆ ਹੁੰਦੀ ਹੈ। ਇਹ ਕਾਰਵਾਈ ਸਵੈ-ਵਿਭਾਗੀਕਰਨ ਨਾਲ ਆਸਾਨ ਬਣਾਈ ਜਾ ਸਕਦੀ ਹੈ।
ਸਵੈ-ਵਿਭਾਗੀਕਰਨ ਦੀ ਚੋਣ ਕਰਨ ਨਾਲ, ਤੁਸੀਂ ਆਪਣੀ ਇੰਸਟਾਲੇਸ਼ਨ ਲਈ ਮਾਊਟ ਸਥਿਤੀ, ਭਾਗ ਬਣਾਉਣ ਜਾਂ ਭਾਗ ਨੂੰ ਜਾਰੀ ਕਰਨ ਲਈ ਵਿਭਾਗੀਕਰਨ ਸੰਦ ਦੀ ਵਰਤੋਂ ਨਹੀ ਕਰਦੇ ਹੋ।
ਦਸਤੀ ਵਿਭਾਗੀਕਰਨ ਕਰਨ ਲਈ, ਵਿਭਾਗੀ ਸੰਦ ਡਿਸਕ ਡਰਾਊਡ(Disk Druid) ਨੂੰ ਚੁਣੋ।
ਵੱਖਰੀ ਇੰਸਟਾਲੇਸ਼ਨ ਦੀ ਚੋਣ ਕਰਨ ਲਈ ਪਿੱਛੇ ਬਟਨ ਨੂੰ ਵਰਤੋਂ ਜਾਂ ਇਸ ਇੰਸਟਾਲੇਸ਼ਨ ਨਾਲ ਜਾਰੀ ਰਹਿਣ ਲਈ ਅੱਗੇ ਬਟਨ ਨੂੰ ਦਬਾਉ ।