ਇੱਕ ਸਾਫਟਵੇਅਰ ਬੂਟ-ਲੋਡਰ @RHL@ ਨੂੰ ਤੁਹਾਡੇ ਕੰਪਿਊਟਰ ਤੇ ਸ਼ੁਰੂ ਕਰਨ ਲਈ ਵਰਤਿਆ ਜਾਦਾ ਹੈ। ਇਹ ਹੋਰ ਓਪਰੇਟਿੰਗ ਸਿਸਟਮ ਨੂੰ ਵੀ ਆਰੰਭ ਕਰਨ ਲਈ ਵਰਤਿਆ ਜਾ ਸਕਦਾ ਹੈ, ਜਿਵੇਂ ਕਿ Win 9x
। ਜੇਕਰ ਤੁਸੀਂ @RHL@ ਨੂੰ ਵਰਤ ਰਹੇ ਹੋ, ਸਾਫਟਵੇਅਰ ਬੂਟ-ਲੋਡਰ, ਇਹ ਸਵੈ ਹੀ ਖੋਜਿਆ ਜਾਵੇਗਾ।
ਤੁਹਾਡੇ ਕੋਲ ਚੋਣ ਹੈ:
ਬੂਟ-ਲੋਡਰ ਸੰਰਚਨਾ ਦਾ ਨਵੀਨੀਕਰਨ — ਇਸ ਚੋਣ ਨੂੰ ਚੁਣੋ, ਜੇਕਰ ਤੁਸੀਂ ਮੌਜੂਦਾ ਬੂਟ-ਲੋਡਰ ਸੰਰਚਨਾ ਦਾ ਨਵੀਨੀਕਰਨ ਕਰਨਾ ਹੈ (ਗਰਬ(GRUB) ਜਾਂ ਲੀਲੋ(LILO), ਇਹ ਇਸ ਗੱਲ ਤੇ ਨਿਰਭਰ ਹੈ ਕਿ ਤੁਹਾਡੇ ਕੋਲ ਕਿਹਡ਼ਾ ਇੰਸਟਾਲ ਹੈ) ਅਤੇ ਨਵੀਨੀਕਰਨ ਲਾਗੂ ਕਰੋ।
ਬੂਟ-ਲੋਡਰ ਦਾ ਨਵੀਨੀਕਰਨ ਅਣਡਿੱਠਾ — ਇਸ ਚੋਣ ਨੂੰ ਚੁਣੋ, ਜੇਕਰ ਤੁਸੀਂ ਆਪਣੇ ਬੂਟ-ਲੋਡਰ ਸੰਰਚਨਾ ਵਿੱਚ ਕੋਈ ਤਬਦੀਲੀ ਨਹੀ ਕਰਨੀ ਹੈ। ਜੇਕਰ ਤੁਹਾਡੇ ਕੋਲ ਕੋਈ ਹੋਰ ਬੂਟ-ਲੋਡਰ ਹੈ, ਤਾਂ ਤੁਹਾਨੂੰ ਬੂਟ-ਲੋਡਰ ਦਾ ਨਵੀਨੀਕਰਨ ਨਹੀ ਕਰਨਾ ਚਾਹੀਦਾ ਹੈ।
ਨਵੀ ਬੂਟ ਲੋਡਰ ਸੰਰਚਨਾ ਬਣਾਉ — ਇਸ ਦੀ ਚੋਣ ਕਰੋ, ਜੇਕਰ ਤੁਸੀਂ ਆਪਣੇ ਸਿਸਟਮ ਤੇ ਨਵਾਂ ਬੂਟ ਲੋਡਰ ਬਣਾਉਣਾ ਚਾਹੁੰਦੇ ਹੋ; ਜੇਕਰ ਤੁਹਾਡੇ ਕੋਲ ਇਸ ਸਮੇਂ ਲੀਲੋ(LILO) ਹੈ ਅਤੇ ਤੁਸੀਂ ਗਰਬ(GRUB) ਨਾਲ ਤਬਦੀਲ ਕਰਨਾ ਚਾਹੁੰਦੇ ਹੋ ਜਾਂ ਤੁਸੀਂ ਬੂਟ ਡਿਸਕਾਂ ਆਪਣੇ @RHL@ ਸਿਸਟਮ ਨੂੰ ਬੂਟ ਕਰਨ ਲਈ ਵਰਤਣੀਆਂ ਹਨ ਅਤੇ ਸਾਫਟਵੇਅਰ ਬੂਟ-ਲੋਡਰ, ਜਿਵੇਂ ਕਿ ਗਰਬ ਜਾਂ ਲੀਲੋ ਆਦਿ, ਤਾਂ ਤੁਸੀਂ ਨਵੀ ਬੂਟ-ਲੋਡਰ ਸੰਰਚਨਾ ਬਣਾਉਣੀ ਚਾਹੋਗੇ।
ਜੇਕਰ ਤੁਸੀਂ ਇੱਕ ਵਾਰ ਚੋਣ ਕਰ ਲਈ ਤਾਂ ਜਾਰੀ ਰਹਿਣ ਲਈ ਅੱਗੇ ਨੂੰ ਦਬਾਉ।